Bikram Majithia ਨੇ ਕੀਤੀ ਇਸ AAP MLA ਦੀ ਤਰੀਫ਼, ਸਭ ਹੋ ਗਏ ਹੈਰਾਨ,ਸੁਣੋ ਇਹ ਕੀ ਕਹਿ ਗਏ ਮਜੀਠੀਆ|OneIndia Punjabi

2023-08-02 1

ਆਮ ਪਾਰਟੀ ਵੱਲੋਂ 2017 'ਚ ਚੋਣਾਂ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਸੰਬਧ ਨਸ਼ਾ ਤਸਕਰਾਂ ਦੇ ਨਾਲ ਦੱਸੇ ਗਏ ਸਨ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੇ ਖਿਲਾਫ ਮਾਨਹਾਨੀ ਕੇਸ ਬਿਕਰਮ ਸਿੰਘ ਮਜੀਠੀਆ ਵੱਲੋਂ ਦਰਜ ਕਰਵਾਇਆ ਗਿਆ ਸੀ | ਜਿਸ ਦੀ ਸੁਣਵਾਈ ਵਾਸਤੇ ਅੱਜ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਦਾਲਤ ਪਹੁੰਚੇ | ਜਿੱਥੇ ਮਜੀਠੀਆ ਵਲੋਂ ਆਪ MLA ਦੇਵ ਮਾਨ ਦੀ ਹਮਾਇਤ ਕੀਤੀ | ਬਿਕਰਮ ਮਜੀਠੀਆ ਨੇ ਕਿਹਾ ਕਿ ਦੇਵ ਮਾਨ ਨੇ ਆਪਣੀ ਕਾਬੀਲੀਅਤ ਦੱਸੀ ਤਾਂ ਮੁੱਖ-ਮੰਤਰੀ ਨੇ ਉਸਨੂੰ ਖੂੰਜੇ ਲਗਾ ਦਿੱਤਾ |
.
Bikram Majithia praised this AAP MLA, everyone was surprised, listen to what Majithia said.
.
.
.
#BikramMajithia #BhagwantMann #punjabnews